BREAKING NEWS
Search

ਪੰਜਾਬ ਚ ਕੋਰੋਨਾ ਦਾ ਕਹਿਰ ਤੇਜ – ਮਿਲੇ 234 ਪੌਜੇਟਿਵ ਮਰੀਜ

ਮਿਲੇ 234 ਪੌਜੇਟਿਵ ਮਰੀਜ

ਜਦੋਂ ਤੋਂ ਕੈਪਟਨ ਸਰਕਾਰ ਨੇ ਪੰਜਾਬ ਚ ਲੋਕ ਡਾਊਨ ਚ ਢਿਲਾਂ ਦੇਣੀਆਂ ਸ਼ੁਰੂ ਕੀਤੀਆਂ ਹਨ ਪੰਜਾਬ ‘ਚ ਕੋਰੋਨਾਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਹਰ ਰੋਜ਼ ਵੱਡੀ ਗਿਣਤੀ ‘ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਵੀਰਵਾਰ ਸੂਬੇ ‘ਚ 234 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 7,140 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਸੂਬੇ ‘ਚ 05 ਮੌਤਾਂ ਦਰਜ ਕੀਤੀਆਂ ਗਈਆਂ ਹਨ (1 ਅੰਮ੍ਰਿਤਸਰ, 1 ਲੁਧਿਆਣਾ, 1 ਗੁਰਦਾਸਪੁਰ, 1 ਸੰਗਰੂਰ, 1 ਕਪੂਰਥਲਾਂ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 183 ਹੋ ਗਈ ਹੈ। ਉੱਥੇ ਹੀ ਸੂਬੇ ਵਿੱਚ ਹੁਣ ਤੱਕ 4945 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 2012 ਐਕਟਿਵ ਕੇਸ ਹਨ।ਵੀਰਵਾਰ ਸਭ ਤੋਂ ਵੱਧ 57 ਮਾਮਲੇ ਲੁਧਿਆਣਾ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 1248 ਹੋ ਗਈ ਹੈ।

9 ਜੁਲਾਈ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number Source of Local Cases Remarks
of cases Infection
outside Punjab
Ludhiana 57 1 New Case 4 New cases (Jail Inmates). 2 Rest cases details
(Domestic Traveler) New Cases (ILI). 1 new case pending as reports
(OPD). 3 New cases (Health received late.
Care Workers). 19 Contacts of
Positive Cases. 3 New Cases
(ANC). 1 New case. 1 New
Case (Police Personnel).
1

 

Amritsar 14 ——— 3 Contacts of Positive cases. ———
11 New Cases (Self Reported)
Jalandhar 34 ——— 19 Contacts of positive cases. ———
2 New Cases . 13 New cases
Sangrur 16 ——— 3 New cases (Prisoner). 8 ———
Contacts of Positive case. 1
New case (Police Personnel).
1 New Case (Health Official).
3 New cases.
Patiala 42 3 New Cases 5 New Cases (ILI). 22 New ———
(Interstate Travelers) Cases. 9 Contacts of Positive
Cases. 3 New Cases (SARI)
SAS Nagar 10 ——— 3 New Cases (ILI). 4 Contacts ———
of Positive cases. 2 New
cases (Pre operative). 1 New
Case (OPD)
Gurdaspur 7 1 New case (Foreign 3 New Cases. 1 New Case ———
Returned) (Police Personnel). 2 Contacts
of Positive cases.
Pathankot 2 ——— 1 New case (ILI). 1 contact of ———
Positive case.
Tarn Taran 9 ——— 1 New Case. 8 New Cases ———
(Jail Inmates)
Hoshiarpur 3 ——— 3 New Cases. ———
SBS Nagar 4 1 New case 2 New Cases. 1 Contact of ———
(Domestic Traveler) Positive Case.
Muktsar 3 2 New Cases (Travel 1 New Case (ILI) ———
History to UP &
Bihar)
FG Sahib 8 ——— 1 New Case (SRI). 2 New ———
Cases (OPD). 2 New Cases
(Health Workers). 3 contacts
of Positive Cases.
Moga 3 ——— 1 Contact of Positive Case. 2 ———
New Cases (Police Personnel)
Ropar 3 ——— 1 Contact of Positive Case. 2 ———
New Cases
Faridkot 2 ——— 1 Contact of Positive Case. 1 ———
New Case
Kapurthala 5 ——— 2 Contacts of Positive cases. 1 ———
New Case (ILI). 1 New case
(Police Personnel). 1 New
Case
Ferozepur 9 ——— 8 contacts of Positive cases. 1 ———
New Case (ILI)
Bathinda 1 ——— 1 Contact of Positive Case ———
Mansa 2 1 New Case (Travel 1 New Case ———
History to
Vishakhapatnam)