BREAKING NEWS
Search

ਪਸ਼ੂਆਂ ਦਾ ਲੇਵਾ ਵਧਾਉਣ ਲਈ ਅਪਣਾਓ ਇਹ ਦੇਸੀ ਨੁਕਤਾ, ਦੁੱਧ ਉਤਪਾਦਕਾਂ ਲਈ ਉਪਯੋਗੀ

ਸਾਡੇ ਦੇਸ਼ ਵਿੱਚ ਜਿਆਦਾਤਰ ਕਿਸਾਨਾਂ ਨੇ ਖੇਤੀ ਦੇ ਨਾਲ ਨਾਲ ਪਸ਼ੁ ਪਾਲਣ ਦਾ ਧੰਦਾ ਅਪਨਾਇਆ ਹੋਇਆ ਹੈ। ਕਈ ਕਿਸਾਨ ਭਰਾਵਾਂ ਨੂੰ ਪਸ਼ੁਆ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਉਹ ਕਿਸਾਨ ਮਿਹਨਤ ਤਾਂ ਕਰਦੇ ਹਨ ,ਪਰ ਜਾਣਕਾਰੀ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁਲ ਨਹੀਂ ਮਿਲਦਾ। ਕਿਸਾਨ ਭਰਾਵੋ ਅੱਜ ਅਸੀ ਤੁਹਾਨੂੰ ਪਸ਼ੁਆ ਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ।ਅੱਜ ਅਸੀ ਤੁਹਾਨੂੰ ਪਸ਼ੁ ਦਾ ਲੇਵਾ ਵਧਾਉਣ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ , ਤੁਹਾਨੂੰ ਦੱਸ ਦੇਈਏ ਕਿ ਪਸ਼ੁ ਦੇ (ਲੇਵੇ) ਲਈ ਸਭ ਤੋਂ ਜ਼ਿਆਦਾ ਵਿਟਾਮਿਨ ਏਚ ਦੀ ਜ਼ਰੂਰਤ ਹੁੰਦੀ ਹੈ। Vitum H ਦੋ ਤਰ੍ਹਾਂ liquid ਅਤੇ ਪਾਉਡਰ ਵਿੱਚ ਆਉਂਦਾ ਹੈ। Vitum H ਦੀ ਬੋਤਲ ਤੁਹਾਨੂੰ ਮੇਡੀਕਲ ਸਟੋਰ ਤੋਂ ਆਸਾਨੀ ਨਾਲ ਮਿਲ ਜਾਵੇਗੀ। ਇਸ 1 ਲਿਟਰ ਬੋਤਲ ਦੀ ਕੀਮਤ 700 ਰੁਪਏ ਦੇ ਕਰੀਬ ਹੈ।

ਤੁਸੀ Vitum H ਗਾ, ਮੱਝ , ਬਕਰੀ ,ਭੇਡ ਆਦਿ ਸਾਰੇ ਜਾਨਵਰਾਂ ਨੂੰ ਦੇ ਸਕਦੇ ਹੋ, ਪਰ ਸਦੀ ਮਾਤਰਾ ਜਾਨਵਰਾਂ ਦੇ ਮੁਤਾਬਿਕ ਵੱਖ ਵੱਖ ਦੇਣੀ ਹੁੰਦੀ ਹੈ। ਗਾ ਜਾਂ ਮੱਝ ਨੂੰ 10 ml Vitum H ਦੋ ਰੋਟੀਆਂ ਵਿੱਚ ਪਾ ਕੇ ਦੇ ਸਕਦੇ ਹੋ। ਤੁਸੀਂ ਆਪਣੇ ਪਸ਼ੂ ਗਾਂ ਜਾ ਮੱਝ ਦੀ ਡਿਲੀਵਰੀ/ਸੁਣ ਤੋਂ 2 ਮਹੀਨੇ ਪਹਿਲਾਂ Vitum H ਦੇਣਾ ਸ਼ੁਰੂ ਕਰ ਸਕਦੇ ਹੋ , ਇਸਨ੍ਹੂੰ ਖਵਾਉਣ ਨਾਲ ਤੁਹਾਡੇ ਪਸ਼ੂ ਦਾ ਲੇਵਾ 50% ਤੱਕ ਵੱਧ ਜਾਵੇਗਾ, ਜਿਸ ਨਾਲ ਤੁਹਾਡੇ ਪਸ਼ੁ ਦੀ ਕੀਮਤ ਵੀ ਦੁੱਗਣੀ ਹੋ ਜਾਵੇਗੀ। ਇਸਨ੍ਹੂੰ ਖਵਾਉਣ ਨਾਲ ਪਸ਼ੁਆਂ ਨੂੰ ਬੀਮਾਰੀਆਂ ਵੀ ਘੱਟ ਲਗਦੀਆਂ ਹਨ। ਇਸਦੇ ਨਾਲ ਹੀ ਦੁੱਧ ਅਤੇ ਘੀ ਵਿੱਚ ਵੀ ਵਾਧਾ ਹੋ ਜਾਂਦਾ ਹੈ ਅਤੇ ਗਾਂ-ਮੱਝ ਜ਼ਿਆਦਾ ਸਮਾਂ ਤੱਕ ਦੁੱਧ ਦਿੰਦੀ ਹੈ। ਇਹ ਪਸ਼ੂਆਂ ਵਿੱਚ ਦੁੱਧ ਉਤਪਾਦਨ ਦੀ ਸਮਰੱਥਾ ਨੂੰ ਵਧਾਉਂਦਾ ਹੈ।