BREAKING NEWS
Search

ਵਿਆਹ ‘ਚ ਫੋਟੋ ਖਿੱਚਣ ਆਏ ਫੋਟੋਗ੍ਰਾਫਰ ਨਾਲ ਭੱਜੀ ਲਾੜੀ

ਫੋਟੋ ਖਿੱਚਣ ਆਏ ਫੋਟੋਗ੍ਰਾਫਰ ਨਾਲ ਭੱਜੀ ਲਾੜੀ
ਅੱਜ ਦੇ ਜਮਾਨੇ ਵਿਚ ਕਿਸੇ ਤੇ ਵੀ ਵਿਸ਼ਵਾਸ਼ ਕਰਨਾ ਬਹੁਤ ਮੁਸ਼ਕਲ ਹੈ ਢਿਡੋਂ ਜੰਮੇ ਬਚੇ ਵੀ ਝੱਟ ਮਾਪਿਆਂ ਦੀ ਇਜ਼ਤ ਰੋਲ ਜਾਂਦੇ ਹਨ ਹੋਰ ਅਤੇ ਕਈ ਜੀਵਨ ਸਾਥੀ ਵੀ ਆਪਣੇ ਸਾਥੀ ਨਾਲ ਦਗਾ ਕਮਾਉਣ ਲਗੇ ਮਿੰਟ ਲਾਉਂਦੇ ਹਨ ਅਜਿਹੀ ਹੀ ਇਕ ਖਬਰ ਆ ਰਹੀ ਹੈ ਜਿਸ ਨੂੰ ਪੜ੍ਹ ਕੇ ਤੁਹਾਡਾ ਸਰ ਵੀ ਸ਼ਰਮ ਨਾਲ ਝੁਕ ਜਾਵੇਗਾ ਜੋ ਕਰਤੂਤ ਇਕ ਧੀ ਨੇ ਕੀਤੀ ਸੋਚੋ ਉਹਨਾਂ ਮਾਪਿਆਂ ਦੇ ਮਨ ਤੇ ਕੀ ਬੀਤਦੀ ਹੋਵੇ ਗੀ। ਦੇਖੋ ਪੂਰੀ ਖਬਰ ਵਿਸਥਾਰ ਨਾਲ ਅਤੇ ਆਪਣੀ ਰਾਏ ਕੋਮੈਂਟ ਰਹੀ ਜਰੂਰ ਦੱਸਣੀ –

ਦਿੱਲੀ ਦੇ ਗੋਕਲਪੁਰੀ ਇਲਾਕੇ ਵਿਚ ਇਕ ਹੈਰਾਨੀਜਨਕ ਪਿਆਰ ਦਾ ਕਿੱਸਾ ਸਾਹਮਣੇ ਆਇਆ ਕਿ ਲੜਕੀ ਨੂੰ ਵਿਆਹ ਤੋਂ ਇਕ ਮਹੀਨਾ ਪਹਿਲਾਂ ਇਕ ਫੋਟੋਗ੍ਰਾਫਰ ਨਾਲ ਪਿਆਰ ਹੋ ਗਿਆ ਤੇ ਉਸ ਦੇ ਵਿਆਹ ‘ਤੇ ਉਹੀ ਫੋਟੋਗ੍ਰਾਫਰ ਫੋਟੋਆਂ ਖਿੱਚਣ ਆਇਆ। ਦੋਵਾਂ ਨੇ ਪਹਿਲਾਂ ਫੇਰਿਆਂ ਤੋਂ ਬਾਅਦ ਹੀ ਦੌੜਨ ਦਾ ਪਲਾਨ ਬਣਾਇਆ ਪਰ ਮੌਕਾ ਨਹੀਂ ਮਿਲ ਸਕਿਆ। ਵਿਆਹ ਤੋਂ ਚਾਰ ਦਿਨ ਬਾਅਦ ਜਦੋਂ ਉਹ ਆਪਣੇ ਪੇਕੇ ਘਰ ਖਜੂਰੀ ਸਥਿਤ ਫੇਰਾ ਪਾਉਣ ਆਈ ਤਾਂ ਉਹ ਫੋਟੋਗ੍ਰਾਫਰ ਨਾਲ ਭੱਜ ਗਈ ਤੇ ਆਪਣੇ ਨਾਲ ਗਹਿਣੇ ਵੀ ਲੈ ਗਈ। ਪਤੀ ਨੇ ਹੁਣ ਤਲਾਕ ਲਈ ਅਰਜ਼ੀ ਦਾਇਰ ਕੀਤੀ ਹੈ।